ਸਰੀਰਕ ਸਿੱਖਿਆ - ਇਸ ਦੇ ਗੁਣ ਅਤੇ ਮੰਤਵ
Physical Education - Its Importance and Aims
ਇੱਕ ਅੰਕ ਵਾਲੇ ਪ੍ਰਸ਼ਨ
One Mark Each
ਪ੍ਰਸ਼ਨ 1. ਸਰੀਰਕ ਸਿੱਖਿਆ ਤੋਂ ਕੀ ਭਾਵ ਹੈ ?
ਉੱਤਰ - ਸਰੀਰਕ ਸਿੱਖਿਆ ਵਿਅਕਤੀ ਦੀਆਂ ਉਹਨਾਂ ਸਰੀਰਕ ਅਤੇ ਮਾਨਸਿਕ ਗਤੀ ਵਿਧੀਆਂ ਦਾ ਅਧਿਐਨ ਹੈ ਜਿਹੜੀਆਂ ਹਰਕਤਾਂ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ ।
ਪ੍ਰਸ਼ਨ 2 , ਸਰੀਰਕ ਸਿੱਖਿਆ ਦਾ ਮੰਤਵ ਕੀ ਹੈ ?
ਉੱਤਰ - ਸਰੀਰਕ ਸਿੱਖਿਆ ਦਾ ਮੰਤਵ ਵਿਅਕਤੀ ਦਾ ਖੇਡ ਅਭਿਆਸ ਰਾਹੀਂ ਸਰਵਪੱਖੀ ਵਿਕਾਸ ਕਰਨਾ ਹੈ ।
ਪ੍ਰਸ਼ਨ 3 , ਸਰੀਰਕ ਸਿੱਖਿਆ ਨੂੰ ਕਿਹੜੇ - ਕਿਹੜੇ ਸ਼ਬਦਾਂ ਨਾਲ ਪੁਕਾਰਿਆ ਜਾਂਦਾ ਸੀ ?
ਉੱਤਰ - ਸਰੀਰਕ ਸਿੱਖਿਆ ਨੂੰ ਸਰੀਰਕ ਸਿਖਲਾਈ , ਸਰੀਰਕ ਸੱਭਿਅਤਾ , ਸਪੋਰਟਸ ਅਤੇ ਖੇਡਾਂ ਦੇ ਨਾਮ ਨਾਲ ਪੁਕਾਰਿਆ ਜਾਂਦਾ ਸੀ ।
ਪ੍ਰਸ਼ਨ 4 , ਸਰੀਰਕ ਸਿੱਖਿਆ ਦੇ ਉਦੇਸ਼ ਕੀ ਹਨ ?
ਉੱਤਰ - ਸਰੀਰਕ ਸਿੱਖਿਆ ਦਾ ਉਦੇਸ਼ ਵਿਅਕਤੀ ਦਾ ਖੇਡਾਂ ਰਾਹੀਂ ਸਰੀਰਕ , ਮਾਨਸਿਕ , ਸਮਾਜਿਕ ਅਤੇ ਨੈਥਿਕ ਵਿਕਾਸ ਕਰਨਾ ਹੈ ।
ਪ੍ਰਸ਼ਨ 5 , ਵਿਹਲੇ ਸਮੇਂ ਨੂੰ ਖੇਡਾਂ ਵਿਚ ਬਤੀਤ ਕਰਨਾ ਕਿਉਂ ਚੰਗਾ ਹੈ ?
ਉੱਤਰ - ਵਿਹਲੇ ਸਮੇਂ ਨੂੰ ਖੇਡਾਂ ਵੱਲ ਲਗਾਉਣ ਨਾਲ ਵਿਅਕਤੀ ਦੀ ਸਿਹਤ ਬਣਦੀ ਹੈ , ਮਨੋਰੰਜਨ ਹੁੰਦਾ ਹੈ ਅਤੇ ਭੈੜੀਆਂ ਆਦਤਾਂ ਤੋਂ ਆਂ ਜਾ ਸਕਦਾ ਹੈ ।
ਪ੍ਰਸ਼ਨ 6 , ਸਰੀਰਕ ਸਿੱਖਿਆ ਵਿਅਕਤੀ ਨੂੰ ਕੀ ਪ੍ਰਦਾਨ ਕਰਦੀ ਹੈ ।
ਉੱਤਰ -- ਸਰੀਰਕ ਸਿੱਖਿਆ ਵਿਅਕਤੀ ਨੂੰ ਚੰਗੀ । ਹਤ , ਤੀਖਣ ਬੁੱਧੀ , ਆਤਮਿਕ ਸਨਮਾਨ ਅਤੇ ਚੰਗੇ ਨਾਗਰਿਕ ਦੇ ਗੁਣ ਪ੍ਰਦਾਨ ਕਰਦੀ ਹੈ ।
ਪ੍ਰਸ਼ਨ 7. ਖੇਡਾਂ ਅਤੇ ਖਿਡਾਰੀ ਦਾ ਸਮਾਜ ਵਿਚ ਕਿਹੋ ਜਿਹਾ ਸਥਾਨ ਹੈ ? ਸਨਮਾਨਜਨਕ ਸਥਾਨ ਦਿੰਦਾ ਹੈ ।
ਉੱਤਰ - ਖੇਡਾਂ ਨੂੰ ਪਵਿੱਤਰ ਕਿਰਿਆ ਮੰਨਿਆ ਜਾਂਦਾ ਹੈ । ਖਿਡਾਰੀ ਨੂੰ ਸਮਾਜ
ਪ੍ਰਸ਼ਨ 8. ਸਰੀਰਕ ਸਿੱਖਿਆ ਚੰਗੀ ਨਾਗਰਿਕਤਾ ਦੀ ਪ੍ਰਯੋਗਸ਼ਾਲਾ ਕਿਉਂ ਹੈ ?
ਉੱਤਰ - ਕਿਉਂਕਿ ਸਰੀਰਕ ਸਿੱਖਿਆ ਅਤੇ ਖੇਡਾਂ ਰਾਹੀਂ ਸਿਹਤਮੰਦ , ਤਾਕਤਵਰ , ਅਕਲਮੰਦ , ਸਮਰਥਾ ਭਰਪੂਰ ਅਤੇ ਦੇਸ਼ ਭਗਤ ਨਾਗਰਿਕ ਪੈਦਾ ਕੀਤੇ ਜਾ ਸਕਦੇ ਹਨ ।
ਪ੍ਰਸ਼ਨ 9. ਕੀ ਖੇਡਾਂ ਵਿਦਿਆਰਥੀ ਦੀ ਪੜਾਈ ' ਤੇ ਬੁਰਾ ਅਸਰ ਪਾਉਂਦੀਆਂ ਹਨ ?
ਉੱਤਰ - ਜੀ ਨਹੀਂ , ਖੇਡਾਂ ਵਿਦਿਆਰਥੀ ਦੇ ਦਿਮਾਗ ਨੂੰ ਮਜ਼ਬੂਤ ਬਣਾਉਂਦੀਆਂ ਹਨ । ਮਾਨਸਿਕ ਥਕਾਵਟ ਦੂਰ ਕਰ ਕੇ ਦਿਮਾਗ ਨੂੰ ਦੁਬਾਰਾ ਪੜ੍ਹਨ ਲਈ ਤਰੋਤਾਜ਼ਾ ਕਰਦੀਆਂ ਹਨ ।
ਪ੍ਰਸ਼ਨ 10. ‘ ਵਿਹਲਾ ਮਨ ਸ਼ੈਤਾਨ ਦਾ ਘਰ ' ਕਿਉਂ ਕਿਹਾ ਜਾਂਦਾ ਹੈ ?
ਉੱਤਰ - ਵਿਹਲੇ ਵਿਅਕਤੀ ਅੰਦਰ ਫਾਲਤੂ ਉਰਜਾ ਬਚੀ ਰਹਿੰਦੀ ਹੈ , ਉਸ ਦੇ ਨਿਕਾਸ ਲਈ ਉਹ ਸਮਾਜ ਵਿਰੋਧੀ ਕਿਰਿਆਵਾਂ ਅਤੇ ਭੈੜੇ ਵਿਚਾਰਾਂ ਬਾਰੇ ਸੋਚਦਾ ਹੈ ।
ਪ੍ਰਸ਼ਨ 11. ਸਿਖਲਾਈ ( Coaching ) ਤੋਂ ਕੀ ਭਾਵ ਹੈ ?
ਉੱਤਰ - ਖੰਡ ਦੀ ਮੁੱਢਲੀ ਤਕਨੀਕ ਸਿੱਖ ਖਿਡਾਰੀ ਨੂੰ ਖੇਡ ਦੇ ਨਵੇਂ ਢੰਗ ਤੋਂ ਤਰੀਕਿਆਂ ਦੀਆਂ ਬਰੀਕੀਆਂ ਸਿਖਾਉਣਾ ਕਚਿੰਗ ਹੈ ।
ਪ੍ਰਸ਼ਨ 12 ਸਰੀਰਕ ਸਿੱਖਿਆ ਰਾਹੀਂ ਬੱਚੇ ਨੂੰ ਲੀਡਰ ਬਣਨ ਦੇ ਮੌਕੇ ਕਦੋਂ - ਕਦੋਂ ਉਪਲੱਬਧ ਹੁੰਦੇ ਹਨ ?
ਉੱਤਰ - ਕਿਸੇ ਟੀਮ ਦੀ ਕਪਤਾਨੀ ਕਰਨ ਸਮੇਂ , ਗਰੁਪ ਲੀਡਰ ਬਣਨ ਸਮੇਂ , ਟੀਮ ਸਕੱਤਰ ਅਤੇ ਅੰਪਾਇਰ ਬਣਨ ਸਮੇਂ ।
ਪ੍ਰਸ਼ਨ 13. ਖੇਡ ਤੋਂ ਕੀ ਭਾਵ ਹੈ ?
ਉੱਤਰ - ਉਹ ਸਰੀਰਕ ਕਿਰਿਆ ਜਿਸ ਦੇ ਕਰਨ ਨਾਲ ਸਰੀਰਕ ਵਿਕਾਸ , ਮਾਨਸਿਕ ਸੰਤੁਸ਼ਟੀ ਅਤੇ ਮਨੋਰੰਜਨ ਹੁੰਦਾ ਹੈ ਖੇਡ ਕਿਰਿਆ ਅਖਵਾਉਂਦੀ ਹੈ ।
ਪ੍ਰਸ਼ਨ 14. ਖਿਡਾਰੀ ਚਰਿੱਤਰਵਾਨ ਕਿਉਂ ਹੁੰਦੇ ਹਨ ?
ਉੱਤਰ - ਖਿਡਾਰੀ ਦੇਸ਼ ਦੇ ਸਨਮਾਨ - ਜਨਕ ਨਾਗਰਿਕ ਹੁੰਦੇ ਹਨ । ਉਹ ਆਪਣੇ ਨਾਮ ਅਤੇ ਸਨਮਾਨ ਨੂੰ ਅਨੈਤਿਕ ਹਰਕਤਾਂ ਰਾਹੀਂ ਮਿੱਟੀ ਵਿਚ ਮਿਲਾਉਣਾ ਨਹੀਂ ਚਾਹੁੰਦੇ ।
ENGLISH MEDIUM
Physical Education - Its Importance and Aims(1)
One Marks Que-Ans
Question 1. What is meant by physical education?
A. Physical education is the study of the physical and mental movements of a person which are affected by movements.
Question 2, What is the purpose of physical education?
A. The purpose of physical education is to develop a person holistically through sports practice.
Question 3, In what words was physical education called?
A. Physical education was called physical training, physical culture, sports and games.
Question 4, What are the objectives of physical education?
A. The purpose of physical education is to develop a person physically, mentally, socially and ethically through sports.
Question 5: Why is it good to spend your free time in sports?
A. Spending free time on sports improves one's health, recreation and can lead to bad habits.
Question 6, What does physical education provide to a person?
A. Physical education is good for a person. Hatt, sharp intellect, spiritual dignity and the qualities of a good citizen.
Q7. What is the place of sports and sportspersons in the society?
A. Sports is considered a sacred act. Player society
Q8. Why is physical education a laboratory for good citizenship?
A. Because physical education and sports can produce healthy, strong, intelligent, capable and patriotic citizens.
Question 9. Do sports adversely affect a student's learning?
A. No, sports strengthen the student's mind. Relieves mental fatigue and refreshes the mind to read again.
Question 10. Why is it called 'the lazy mind is the devil's house'?
Answer - The idle person has wasted energy, he thinks of anti-social activities and bad thoughts to get rid of it.
Q11. What is meant by coaching?
A. The basic technique of Khand is to teach the Sikh player the nuances of the new method of play.
Question 12 When is the opportunity for a child to become a leader through physical education available?
A. When captaining a team, becoming a group leader, team secretary and umpire.
Q13. What is meant by sport?
A. Physical activity that involves physical development, mental satisfaction and recreation is called sports activity.
Question 14. Why are players charismatic?
A. Players are honorary citizens of the country. They do not want to tarnish their name and honor with immorality.
No comments:
Post a Comment
If you have any doubt, then let me know