Saturday, August 1, 2020

ਸਰੀਰਿਕ ਸਿੱਖਿਆ ਜਮਾਤ ਅੱਠਵੀਂ ਪਾਠ-3 ਇੱਕ-ਇੱਕ ਅੰਕ ਪ੍ਰਸ਼ਨ-ਉੱਤਰ

VITAMIN
ਪ੍ਰਸ਼ਨ 1. ਵਿਟਾਮਿਨਾਂ ਨੂੰ ਮੁੱਖ ਰੂਪ ਵਿੱਚ ਕਿੰਨੇ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ ?   
 
ਉੱਤਰ . ਵਿਟਾਮਿਨਾਂ ਨੂੰ ਮੁੱਖ ਰੂਪ ਵਿੱਚ ਦੋ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ  ( 1 ) ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ( 2 ) ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ । 
ਪ੍ਰਸ਼ਨ 2. ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਦੱਸੋ । 
ਉੱਤਰ . ਵਿਟਾਮਿਨ - ਏ , ਡੀ , ਈ ਅਤੇ ਕੇ ਚਰਬੀ ਵਿੱਚ ਘੁਲਣਸ਼ੀਲ ਹੁੰਦੇ ਹਨ ਪ੍ਰਸ਼ਨ 3. ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਦੱਸੋ । 
ਉੱਤਰ . ਵਿਟਾਮਿਨ - ਬੀ ਅਤੇ ਸੀ ਪਾਣੀ ਵਿੱਚ ਘੁਲਣਸ਼ੀਲ ਹਨ । 
ਪ੍ਰਸ਼ਨ 4. ਵਿਟਾਮਿਨਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? 
ਉੱਤਰ . ਮੁੱਖ ਰੂਪ ਵਿੱਚ ਵਿਟਾਮਿਨ ਛੇ ਪ੍ਰਕਾਰ ਦੇ ਹੁੰਦੇ ਹਨ - ਵਿਟਾਮਿਨ ਏ , ਬੀ , ਸੀ , ਡੀ , ਈ ਅਤੇ ਕੇ । 
ਪ੍ਰਸ਼ਨ 5. ਵਿਟਾਮਿਨ ' ਡੀ ' ਦੀ ਪ੍ਰਾਪਤੀ ਦੇ ਸ੍ਰੋਤ ਲਿਖੋ । 
ਉੱਤਰ . ਵਿਟਾਮਿਨ ਡੀ ਮੀਟ , ਮੱਛੀ , ਮੱਛੀ ਦਾ ਤੇਲ , ਅੰਡੇ ਦੀ ਜ਼ਰਦੀ , ਮੱਖਣ , ਪਨੀਰ , ਦੁੱਧ , ਕਲੇਜੀ ਅਤੇ ਸੂਰਜ ਦੀਆਂ ਕਿਰਨਾਂ ਤੋਂ ਪ੍ਰਾਪਤ ਹੁੰਦਾ ਹੈ ।

Vitamin (3)



Que-Ans 1 and 2 Marks




Question 1. What are the types of vitamins? 
A. There are six types of vitamins - A, B, C, D, E and K. 

Question 2. Which eye disease is caused due to Vitamin A deficiency? 
A. Vitamin A deficiency causes blindness. 

Question 3. What diseases are caused by Vitamin C deficiency? 
A. Vitamin C deficiency causes diseases like scurvy, pauria and meria. 

Question 4. What diseases are caused by Vitamin D deficiency? 
A. Vitamin D deficiency causes diseases like cuts, aplasia and hysteria. 

Question 5. What is the main function of Vitamin K for the body? 
A. Vitamin K helps prevent bleeding from the wound and coagulates the blood. 


No comments:

Post a Comment

If you have any doubt, then let me know