Tuesday, August 4, 2020

ਸਰੀਰਿਕ ਸਿੱਖਿਆ ਜਮਾਤ ਅੱਠਵੀਂ ਪਾਠ 3 ਦੋ ਦੋ ਅੰਕ ਵਾਲੇ ਪ੍ਰਸ਼ਨ ਉੱਤਰ

ਪ੍ਰਸ਼ਨ 1. ਵਿਟਾਮਿਨ ਏ ਦੀ ਘਾਟ ਦੇ ਕੋਈ ਦੋ ਨੁਕਸਾਨ ਦੱਸੋ । 
ਉੱਤਰ- ( 1 ) ਵਿਟਾਮਿਨ ' ਏ ' ਦੀ ਕਮੀ ਨਾਲ ਛੂਤ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਨਾਲ ਮਨੁੱਖ ਕਈ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ । 
        ( 2 ) ਅੱਖਾਂ ਵਿੱਚ ਖਾਰਿਸ਼ ਅਤੇ ਜਲਨ ਹੁੰਦੀ ਹੈ । 

ਪ੍ਰਸ਼ਨ 2. ਵਿਟਾਮਿਨ ਬੀ ਦੇ ਕਿਹੜੇ - ਕਿਹੜੋ ਸੋਤ ਹਨ ? 
ਉੱਤਰ- ਵਿਟਾਮਿਨ ਬੀ ਦੇ ਸੰਤ ਹਨ- ਦੁੱਧ , ਦਹੀਂ , ਮੱਖਣ , ਪਨੀਰ , ਮਾਸ , ਮੱਛੀ , ਅੰਡਾ , ਸੋਇਆਬੀਨ ਅਨਾਜ਼ । 

ਪ੍ਰਸ਼ਨ 3. ਕੀ ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੈ ? 
ਉੱਤਰ- ਹਾਂ , ਵਿਟਾਮਿਨ ਸੀ ਪਾਣੀ ਵਿੱਚ ਘੁਲਣਸ਼ੀਲ ਹੈ ।

ਪ੍ਰਸ਼ਨ 4 , ਵਿਟਾਮਿਨ ਸੀ ਦੇ ਕਿਥੇ - ਕਿਹੜੇ ਸ੍ਰੋਤ ਹਨ ? 
ਉੱਤਰ- ਵਿਟਾਮਿਨ ' ਸੀ ' ਖੱਟੇ ਫਲਾਂ ਵਿਚ ਭਰਪੂਰ ਮਾਤਰਾ ਵਿਚ ਹੁੰਦਾ ਹੈ । ਇਹ ਵਿਟਾਮਿਨ ਸਭ ਤੋਂ ਵੱਧ ਆਂ ਵਿੱਚ ਹੁੰਦਾ ਹੈ । ਇਹ ਨਿ , ਸੰਤਰਾ , ਅਮਰੂਦ , ਮਿਰਚ , ਹਰਾ ਧਨੀਆਂ , ਬੰਦ ਗੋਭੀ , ਮੂਲੀ ਦੇ ਪੱਤੇ , ਚੌਲਾਈ , ਕਰੋ ਚੁਕੰਦਰ , ਪਪੀਤਾ , ਮਾਲਟਾ , ਮੌਸਮੀ , ਕੋਲਾ , ਸੇਬ , ਅੰਗੂਰ , ਟਮਾਟਰ , ਮੇਥੀ , ਅਨਾਨਾਸ ਆਦਿ ਤੋਂ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ  5. ਵਿਟਾਮਿਨ ਡੀ ਦੀ ਸਾਡੇ ਲਈ ਕੀ ਮਹੱਤਤਾ ਹੈ ? 
ਉੱਤਰ- ਵਿਟਾਮਿਨ ਡੀ ਹੱਡੀਆਂ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ । ਇਹ ਭੋਜਨ ਵਿੱਚ ਕੈਲਸ਼ੀਅਮ ॥ ਸਵੇਰਮ ਨੂੰ ਸੇਖਦਾ ਹੈ । ਇਹ ਬੱਚਿਆਂ ਦੇ ਦੰਦਾਂ ਅਤੇ ਹੱਡੀਆਂ ਦਾ ਵਿਕਾਸ ਕਰਦਾ ਹੈ । 

ਪ੍ਰਸ਼ਨ 6 , ਵਿਟਾਮਿਨ ਡੀ ਦੋ ਕੋਈ ਪੰਜ ਸੂਤ ਦੱਸੇ । 
ਉੱਤਰ- ਵਿਟਾਮਿਨ ' ਡੀ ' ਦੇ ਸ਼ੋਰ ਹਨ ਮੀਟ , ਮੱਛੀ , ਮੱਛੀ ਦਾ ਤੇਲ , ਅੰਡੇ ਦੀ ਜਰਦੀ ਅਤੇ ਮੱਖਣ । 

ਪ੍ਰਸ਼ਨ 7. ਵਿਟਾਮਿਨ ਡੀ ਦੀ ਘਾਟ ਨਾਲ ਕੀ ਹੁੰਦਾ ਹੈ ? 
ਉੱਤਰ ਵਿਟਾਮਿਨ ਡੀ ਦੀ ਘਾਟ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਵਿੱਚ ਦਰਦ ਹੁੰਦਾ ਹੈ । ਇਹ ਬੱਚਿਆਂ ਵਿ ਅਸਥਮਾ ਅਤੇ ਰਿਕਟਸ ਦਾ ਕਾਰਨ ਵੀ ਬਣਦਾ ਹੈ । 

ਪ੍ਰਸ਼ਨ 8 , ਵਿਟਾਮਿਨ ਈ ਕੀ ਹੁੰਦਾ ਹੈ ? 
ਉੱਤਰ- ਵਿਟਾਮਿਨ ' ਈ ' ਚਰਬੀ ਵਿੱਚ ਘੁਲਨਸ਼ੀਲ ਹੈ । ਇਹ ਲੋਹੇ ਨੂੰ ਸੋਖਣ ਵਿੱਚ ਸਹਾਇਕ ਹੁੰਦਾ ਹੈ । ਇਹ ਲ ਵਿਚਲੇ ਲਾਲ ਕਣਾਂ ਨੂੰ ਖ਼ਰਾਬ ਹੋਣ ਤੋਂ ਬਚਾਉਂਦਾ ਹੈ । ਇਹ ਮਾਸ ਪੇਸ਼ੀਆਂ ਦਾ ਵਾਧਾ ਅਤੇ ਵਿਕਾਸ ਕਰਦਾ : ਦੀ ਸ਼ਕਤੀ ਵਧਾਉਂਦਾ ਹੈ । ਇਹ ਸਰੀਰਿਕ ਕਿਰਿਆਵਾਂ ਨੂੰ ਚਲਾਉਣ ਵਿੱਚ ਸਹਾਈ ਹੁੰਦਾ ਹੈ । ਇਹ ਵਿਟਾਮਿਨ ਸਰੀਰ ਵਿੱਚ ਬੱਚੇ ਪੈਦਾ ਕਰਨ ਦੀ ਸ਼ਕਤੀ ਵਧਾਉਂਦਾ ਹੈ।  

Question 1. What are the two disadvantages of vitamin A deficiency? 
Ans- (1) Vitamin A deficiency reduces the ability to fight infectious diseases. With this the human being becomes a victim of many diseases. 
        (2) There is itching and irritation in the eyes. 

Q2. What are the sources of Vitamin B? 
A. The saints of Vitamin B are milk, curd, butter, cheese, meat, fish, eggs, soybean grains. 

Question 2. Is Vitamin C soluble in water? 
A. Yes, Vitamin C is soluble in water.

Q3, Where are the sources of Vitamin C? 
A. Citrus fruits are rich in Vitamin C. This vitamin is found in most of the eggs. It is obtained from oranges, guavas, chillies, green coriander, cabbage, radish leaves, chaulai, karo beetroot, papaya, malt, seasonal, coal, apple, grape, tomato, fenugreek, pineapple etc.

Question 4. What is the importance of Vitamin D to us? 
A. Vitamin D is very important for bone growth. This food contains calcium. He warms the morning. It develops children's teeth and bones. 

Question 5, Vitamin D Two or five yards. 
A. Noise of vitamin D is meat, fish, fish oil, egg yolk and butter. 

Question 6. What happens with vitamin D deficiency? 
A. Vitamin D deficiency causes pain in muscles and bones. It also causes asthma and rickets in children. 

Question 7, What is Vitamin E? 
A. Vitamin E is fat soluble. It helps in absorbing iron. This protects the red particles in the blood from spoiling. It promotes the growth and development of muscle mass. It helps in carrying out physical activities. This vitamin increases the body's ability to reproduce.  

5 comments:

If you have any doubt, then let me know