Tuesday, August 18, 2020

ਰਾਸ਼ਟਰੀ ਅਥਲੈਟਿਕਸ ਰਿਕਾਰਡ ਭਾਰਤ (ਔਰਤ/ ਮਰਦ) National Athletics Record India(Women/ Men)

     ਰਾਸ਼ਟਰੀ ਅਥਲੈਟਿਕਸ ਰਿਕਾਰਡ                                 (ਭਾਰਤ ਮਰਦ)              National Athletics Record 

                   (India Men)


National Athletics Record MEN/WOMEN



1.100 M 10.26 sec ਅਮਿਆਂ ਕੁਮਾਰ  ਉੜੀਸਾ 


2. 200 M 20.45 sec ਧਰਮਵੀਰ ਸਿੰਘ ਹਰਿਆਣਾ


3. (ਲੰਬੀ ਛਾਲ) 8.20 M ਸ੍ਰੀ ਸ਼ੰਕਰ ਕੇਰਲਾ 


4. ਸ਼ਾਟਪੁਟ 20.92 M ਤੇਜਿੰਦਰਪਾਲ ਸਿੰਘ ਤੂਰ ਪੰਜਾਬ

5. ਜੇਵਲਿਨ - ਥੋ੍ਰ 88.06 M ਨੀਰਜ ਚੋਪੜਾ ਹਰਿਆਣਾ

 

6. ਤੀਹਰੀ ਛਾਲ 17.30 M ਰਣਜੀਤ ਮਹੇਸ਼ਵਰੀ ਕੇਰਲਾ 


7. ਡਿਸਕ - ਥ੍ਰੋ 66.28 M ਵਿਕਾਸ ਗੋੜਾ ਹਰਿਆਣਾ 



   ਰਾਸ਼ਟਰੀ ਅਥਲੈਟਿਕਸ ਰਿਕਾਰਡ                                 (ਭਾਰਤ ਔਰਤ)         

 National Athletics Record 

                (India Women)

1. 100 M 11.22 sec ਦੁਤੀ ਚੰਤ ਉੜੀਸਾ 


2. 200 M 22.82 sec ਸਰਸਵਤੀ ਸਹਾ ਤਰੀਪੁਰਾ 


3. 400 M ਹਡਲਜ 55.41 sec ਪੀ.ਟੀ.ਊਸ਼ਾ ਕੇਰਲ


4.10 Km ਵਾਕ  44.42 sec ਖੁਸ਼ਵੀਰ ਕੌਰ ਪੰਜਾਬ ਵਾਕ 

5. ਸ਼ਾਟਪੁਟ 18.86 M ਮਨਪ੍ਰੀਤ ਕੌਰ ਹਰਿਆਣਾ 


6.(ਲੰਬੀ ਛਾਲ) 6.83 M ਅੰਜੂ ਬੌਬੀ ਜੌਰਜ ਕੇਰਲਾ 

Add caption

7. 1500 M 4.06.03 sec ਸੁਨੀਤਾ ਰਾਣੀ ਪੰਜਾਬ


* ਅਸੀ ਵੀ ਇਹ ਰਿਕਾਰਡ ਤੋੜ ਸਕਦੇ ਹਾਂ * ਆਓ ਅਸੀ ਵੀ ਖੇਡਾਂ ਨੂੰ ਅਪਣਾਈਏ ਅਤੇ ਗਰੇਡੇਸ਼ਨ ਰਾਂਹੀਂ ਉਚ ਸਿੱਖਿਆ ਅਤੇ ਚੰਗੀਆਂ ਨੌਕਰੀਆਂ ਪ੍ਰਾਪਤ ਕਰੀਏ । * 

ਜਿਲਾ ਪੱਧਰ ਤੇ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ' ਡੀ - ਗਰੇਡ * 

ਸਟੇਟ ਪੱਧਰ ਤੇ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ਸੀ - ਗਰੇਡ “ 

ਨੈਸ਼ਨਲ ਪੱਧਰ ਤੇ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ " ਬੀ - ਗਰੇਡ 

* ਇੰਟਰਨੈਸ਼ਨਲ ਪੱਧਰ ਤੇ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀ ਨੂੰ ' ਏ ਗਰੇਡ 

ਜਿਸ ਵਿੱਚ ਖਿਡਾਰੀਆਂ ਨੂੰ ਖੇਡਾਂ / ਗਰੇਡੇਸ਼ਨ ਸਰਟੀਫਿਕੇਟ ਰਾਂਹੀ ਦਾਖਲਾ ਲੈਣ ਅਤੇ ਸਰਕਾਰੀ ਨੌਕਰੀ ਲੈਣ ਲਈ ਇੱਛਾ ਪੈਦਾ ਕਰਦਾ ਹੈ ।


 National Athletics Record


 (India Men)


 1.100 M 10.26 sec 

Amian Kumar Orissa


 2. 200 M 20.45 sec 

Dharamvir Singh Haryana


 3. (Long jump) 8.20 M 

Sri Shankar Kerala


 4. Shotput 20.92 M 

Tejinderpal Singh Toor Punjab


 5. Javelin - Thor 88.06 M 

Neeraj Chopra Haryana


 6. Triple Jump 17.30 M 

Ranjit Maheshwari Kerala


 7. Disc - Throw 66.28 M Vikas Gowda Haryana



 National Athletics Record

 (India Women)


 National Athletics Record


 (India Women)


 1. 100 M 11.22 sec 

Duti Chant Orissa


 2. 200 M 22.82 sec 

Saraswati Saha Tripura


 3. 400 M Huddles 55.41 sec 

PT Usha Kerala


 4.10 Km Walk 44.42 sec Khushveer Kaur Punjab Walk


 5. Shotput 18.46 M 

Manpreet Kaur Haryana


 6. (Long jump) 6.83 M 

Anju Bobby George Kerala


 7. 1500 M 4.06.03 sec 

 Sunita Rani Punjab

* We too can break this record * Let us also adopt sports and get higher education and good jobs through gradation.  * District level players will be awarded 'D-Grade * State level players will be awarded C-Grade' National level players will be awarded 'B-Grade' International level players will be awarded 'C-Grade'  A grade in which the players want to get admission through sports / gradation certificate and get a government job.



6 comments:

If you have any doubt, then let me know