Monday, May 11, 2026

10th class 1st chapter MCQ

ਸਰੀਰਿਕ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ - Full MCQ Quiz

ਸਰੀਰਿਕ ਪ੍ਰਣਾਲੀਆਂ ਉੱਤੇ ਕਸਰਤਾਂ ਦੇ ਪ੍ਰਭਾਵ
Full MCQ Quiz

1. ਮਨੁੱਖੀ ਸਰੀਰ ਇੱਕ ਗੁੰਝਲਦਾਰ __________ ਹੈ।

2. ਮਨੁੱਖੀ ਸਰੀਰ ਵਿੱਚ ਕਿੰਨੀਆਂ ਮਾਸਪੇਸ਼ੀਆਂ ਹੁੰਦੀਆਂ ਹਨ?

3. ਮਾਸਪੇਸ਼ੀਆਂ ਸਰੀਰ ਦੇ ਕੁੱਲ ਭਾਰ ਦਾ ਕਿੰਨੇ ਪ੍ਰਤੀਸ਼ਤ ਹੁੰਦੀਆਂ ਹਨ?

4. ਇੱਛਾ ਅਨੁਸਾਰ ਕੰਮ ਕਰਨ ਵਾਲੀਆਂ ਮਾਸਪੇਸ਼ੀਆਂ ਨੂੰ ਕੀ ਕਹਿੰਦੇ ਹਨ?

5. ਵਾਈਟਲ ਕਪੈਸਟੀ ਮਾਪਣ ਵਾਲਾ ਯੰਤਰ ਕਿਹੜਾ ਹੈ?

6. ਕਸਰਤ ਕਰਨ ਵਾਲੇ ਵਿਅਕਤੀ ਦੀ ਵਾਈਟਲ ਕਪੈਸਟੀ ਕਿੰਨੀ ਹੋ ਸਕਦੀ ਹੈ?

7. ਆਰਾਮ ਦੀ ਸਥਿਤੀ ਵਿੱਚ ਸਾਹ ਦੀ ਦਰ ਕਿੰਨੀ ਹੁੰਦੀ ਹੈ?

8. ਕਸਰਤ ਕਰਦੇ ਸਮੇਂ ਸਾਹ ਦੀ ਦਰ ਕਿੰਨੀ ਤੱਕ ਪਹੁੰਚ ਸਕਦੀ ਹੈ?

9. 'ਦੂਸਰਾ ਸਾਹ' ਕਿਹੜੀ ਪ੍ਰਣਾਲੀ ਨਾਲ ਸਬੰਧਤ ਹੈ?

10. ਮਨੁੱਖੀ ਦਿਲ ਦੇ ਕਿੰਨੇ ਖਾਨੇ ਹੁੰਦੇ ਹਨ?

11. ਦਿਲ ਦੇ ਉੱਪਰਲੇ ਦੋ ਹਿੱਸਿਆਂ ਨੂੰ ਕੀ ਕਿਹਾ ਜਾਂਦਾ ਹੈ?

12. ਅਸ਼ੁੱਧ ਲਹੂ ਦਿਲ ਵੱਲ ਕੌਣ ਲੈ ਕੇ ਆਉਂਦਾ ਹੈ?

13. ਲਹੂ ਸਰੀਰ ਦੇ ਕੁੱਲ ਭਾਰ ਦਾ ਲਗਭਗ ਕਿੰਨਵਾਂ ਹਿੱਸਾ ਹੁੰਦਾ ਹੈ?

14. ਸਧਾਰਨ ਵਿਅਕਤੀ ਦੇ ਦਿਲ ਦਾ ਸਟਰੋਕ ਵੋਲਿਊਮ ਕਿੰਨਾ ਹੁੰਦਾ ਹੈ?

15. ਸਿਖਲਾਈ ਪ੍ਰਾਪਤ ਖਿਡਾਰੀ ਦੀ resting heart rate ਕਿੰਨੀ ਹੋ ਸਕਦੀ ਹੈ?

16. ਕਿਹੜੇ ਲਹੂ-ਕਣ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ?

17. ਕਸਰਤ ਨਾਲ ਮਾਸਪੇਸ਼ੀਆਂ ਵਿੱਚ ਕਿਸ ਚੀਜ਼ ਦੀ ਕਮੀ ਆਉਂਦੀ ਹੈ?

18. ਦਿਲ ਲਹੂ ਪੰਪ ਕਰਨ ਲਈ ਕਿਹੜੇ ਤਰੀਕੇ ਨਾਲ ਧੜਕਦਾ ਹੈ?

19. ਮਨੁੱਖ ਲਈ ਸਭ ਤੋਂ ਵਧੀਆ ਭੋਜਨ ਕਿਹੜਾ ਹੈ?

20. ਦਿਲ ਦੀਆਂ ਮਾਸਪੇਸ਼ੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ?

No comments:

Post a Comment

If you have any doubt, then let me know