Sunday, August 2, 2020

ਸਰੀਰਿਕ ਸਿੱਖਿਆ ਜਮਾਤ ਦੱਸਵੀਂ ਪਾਠ -3 ਯੋਗ ਇੱਕ - ਇੱਕ ਅੰਕ ਵਾਲੇ ਪ੍ਰਸ਼ਨ

ਪਾਠ -3 ਯੋਗ ਇੱਕ - ਇੱਕ ਅੰਕ ਵਾਲੇ ਪ੍ਰਸ਼ਨ
 
ਪ੍ਰਸ਼ਨ 1. ਯੋਗ ਸੰਸਕ੍ਰਿਤ ਦੇ ਕਿਹੜੇ ਸ਼ਬਦ ਤੋਂ ਲਿਆ ਗਿਆ ਹੈ ? 
ਉੱਤਰ ਯੋਗ ਸੰਸਕ੍ਰਿਤ ਦੇ ਸ਼ਬਦ ਯੂਜ ਤੋਂ ਲਿਆ ਗਿਆ ਹੈ । 
ਪ੍ਰਸ਼ਨ 2. ਯੋਗ ਕੀ ਹੈ ? 
ਉੱਤਰ . ਯੋਗ ਨੂੰ ਅਸੀਂ ਸਰੀਰ ਅਤੇ ਮਨ ਦਾ ਸੰਯੋਗ ਕਹਿ ਸਕਦੇ ਹਾਂ । 
ਪ੍ਰਸ਼ਨ 3. ਯੋਗ ਕਰਨ ਲਈ ਥਾਂ ਕਿਹ ਜਿਹੀ ਹੋਣੀ ਚਾਹੀਦੀ ਹੈ ? 
ਉੱਤਰ ਯੋਗ ਕਰਨ ਲਈ ਥਾਂ ਬਿਲਕੁੱਲ ਸਾਫ਼ ਸੁਥਰੀ ਅਤੇ ਹਵਾਦਾਰ ਹੋਣੀ ਚਾਹੀਦੀ ਹੈ । 
ਪ੍ਰਸ਼ਨ 4. ਯੋਗ ਕਰਨ ਵਾਲੇ ਨੂੰ ਕਿਹੋ ਜਿਹਾ ਭੋਜਨ ਕਰਨਾ ਚਾਹੀਦਾ ਹੈ ? ਉੱਤਰ  ਯੋਗ ਕਰਨ ਵਾਲੇ ਨੂੰ ਪੋਸ਼ਟਿਕ ਅਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ । 
ਪ੍ਰਸ਼ਨ 5. ਯੋਗ ਦਾ ਉਦੇਸ਼ ਕੀ ਹੈ ? 
ਉੱਤਰ . ਯੋਗ ਦਾ ਮੰਤਵ ਸਰੀਰ ਨੂੰ ਲਚਕਦਾਰ , ਅਰੋਗ , ਜੋਸ਼ੀਲਾ ਅਤੇ ਜ਼ਿੰਦਗੀ ਦੀਆਂ ਆਮ ਜ਼ਰੂਰਤਾਂ ਤੋਂ ਜ਼ਿਆਦਾ ਸਿਹਤਮੰਦ ਰੱਖਣਾ ਹੈ । 
ਪ੍ਰਸ਼ਨ 6 . ਯੋਗ ਦਾ ਕੀ ਲਾਭ ਹੈ ? 
ਉੱਤਰ . ਯੋਗ ਇੱਕ ਤਰੀਕਾ ਹੈ ਜਿਸ ਰਾਹੀਂ ਮਨੁੱਖ ਦੀਆਂ ਗੁੱਝੀਆਂ ਤਾਕਤਾਂ ਦਾ ਵਿਕਾਸ ਕੀਤਾ ਜਾਂਦਾ ਹੈ । ਯੋਗ ਆਸਣ ਰਾਹੀਂ ਮਨੁੱਖੀ ਸਰੀਰ ਤੰਦਰੁਸਤ ਰਹਿੰਦਾ ਹੈ । 
ਪ੍ਰਸ਼ਨ 7. ਯੋਗ ਤੋਂ ਕੀ ਭਾਵ ਹੈ ? 
ਉੱਤਰ . ਯੋਗ ਸੰਸਕ੍ਰਿਤ ਦੇ ਸ਼ਬਦ ਯੁਜ ਤੋਂ ਲਿਆ ਗਿਆ ਹੈ । ਇਸ ਦਾ ਅਰਥ ਹੈ ਜੁੜਨਾ ਜਾਂ ਬੰਣਾ । ਇਸ ਨੂੰ ਅਸੀਂ ਸਰੀਰ ਅਤੇ ਮਨ ਦਾ ਸੰਯੋਗ ਕਹਿ ਸਕਦੇ ਹਾਂ । ਯੋਗ ਮਨੁੱਖ ਦੇ ਗੁਣਾਂ , ਤਾਕਤਾਂ ਜਾਂ ਸ਼ਕਤੀਆਂ ਦਾ ਆਪਸ ਵਿੱਚ ਮਿਲਣਾ ਹੈ ।
 ਪ੍ਰਸ਼ਨ 8 . ਯੋਗ ਦੀ ਪਰਿਭਾਸ਼ਾ ਦਿਉ । 
 ਉੱਤਰ .ਭਾਰਤ ਦੀ ਸਭ ਤੋਂ ਪੁਰਾਣੀ ਕਸਰਤ ਕਰਨ ਦੀ ਵਿਧੀ ਯੋਗ ਹੈ । ਸੰਤ ਤਪੱਸਿਆ ਕਰਨ ਲਈ ਵੀ ਵਰਤਿਆ ਕਰਦੇ ਸਨ । 
ਪ੍ਰਸ਼ਨ 9. ਯੋਗ ਦੇ ਅੱਠ ਅੰਗਾਂ ਦੇ ਨਾਂ ਲਿਖੋ
( 1 ) ਯਮ ( 2 ) ਨਿਯਮ ( 3 ) ਆਸਣ ( 4 ) ਪ੍ਰਾਣਾਯਾਮ ( 5 ) ਤਿਆਹਾਰ ( 6 ) ਧਾਰਣਾ ( 7 ) ਧਿਆਨ ( 8 ) ਸਮਾਧੀ । 
ਪ੍ਰਸ਼ਨ 10. ਪਾਣਾਯਾਮ ਦਾ ਕੀ ਲਾਭ ਹੈ ?
 ਉੱਤਰ . ਇਸ ਨਾਲ ਫੇਫੜਿਆਂ ਵਿੱਚ ਬਹੁਤ ਹਵਾ ਜਾਂਦੀ ਹੈ ਅਤੇ ਫੇਫੜਿਆਂ ਦੀ ਕਸਰਤ ਹੁੰਦੀ ਹੈ । 
ਪ੍ਰਸ਼ਨ 11. ਧਨੁਰ ਆਸਣ ਦਾ ਕੀ ਲਾਭ ਹੈ ?  
ਉੱਤਰ . ਇਹ ਰੀੜ੍ਹ ਦੀ ਹੱਡੀ ਦੀ ਲਚਕ ਵਧਾਉਂਦਾ ਹੈ । ਇਸ ਆਸਣ ਕਰਨ ਨਾਲ ਦੇ ਵਿੱਚ ਕੁੱਝ ਨਹੀਂ ਪੈਂਦਾ ਹੈ । 
ਪ੍ਰਸ਼ਨ 12. ਕਿਹੜੇ ਆਸਣ ਨਾਲ ਬੁੱਧੀ ਤੇਜ਼ ਹੁੰਦੀ ਹੈ ਅਤੇ ਯਾਦਾਸ਼ਤ ਵੱਧਦੀ ਹੈ ?  
ਉੱਤਰ . ਸੀਸ ਆਸਣ ਨਾਲ । 
ਪ੍ਰਸ਼ਨ 13.ਅਸ਼ਟਾਂਗ ਯੋਗ ਕੀ ਹੈ ? 
ਉੱਤਰ.ਸਰੀਰਕ ਤੰਦਰੁਸਤੀ ਤੇ ਨਰੋਆਪਣ ਨੂੰ ਯੋਗ ਰਾਹੀਂ ਪ੍ਰਾਪਤ ਕਰਨ ਦਾ ਜੋ ਤਰੀਕਾ ਪੰਤਜਲੀ ਰਿਸ਼ੀ ਨੇ ਦੱਸਿਆ ਹੈ ਉਸ ਨੂੰ ਅਸ਼ਟਾਂਗ ਯੋਗ ਕਿਹਾ ਜਾਂਦਾ ਹੈ ।
ਪ੍ਰਸ਼ਨ 14. ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਣ ਦਾ ਉੱਤਮ ਸਾਧਨ ਕੀ ਹੈ ? ਉੱਤਰ.ਯੋਗ । 
ਪ੍ਰਸ਼ਨ 15. ਮਨੁੱਖ ਦੀਆਂ ਗੁੱਝੀਆਂ ਭਾਕਤਾਂ ਦਾ ਵਿਕਾਸ ਕਿਸ ਤਰੀਕੇ ਨਾਲ ਹੁੰਦਾ ਹੈ ? 
ਉੱਤਰ . ਯੋਗ ਰਾਹੀਂ । 
ਪ੍ਰਸ਼ਨ 16. ਧੋਤੀ ਕਿਰਿਆ ਨਾਲ ਕੀ ਹੁੰਦਾ ਹੈ ? 
ਉੱਤਰ . ਧੋਤੀ ਕਿਰਿਆ ਨਾਲ ਸਰੀਰ ਦੀ ਸਫ਼ਾਈ ਕੀਤੀ ਜਾਂਦੀ ਹੈ । 
ਪ੍ਰਸ਼ਨ 17. ਸਵਆਸਣ ਦਾ ਕੀ ਲਾਭ ਹੈ ? 
ਉੱਤਰ . ਇਸ ਨਾਲ ਪੇਟ ਗੈਸ ਦੀ ਬਿਮਾਰੀ ਦੂਰ ਹੁੰਦੀ ਹੈ । 
ਪ੍ਰਸ਼ਨ 18. ਕੋਈ ਪੰਜ ਆਸਣਾਂ ਦੇ ਨਾਂ ਲਿਖੋ । 
ਉੱਤਰ . ( 1 ) ਗਰੜ ਆਸਣ ( 2 ) ਸੀਰਥ ਆਸਣ ( 3 ) ਬਜਰ ਆਸਣ ( 4 ) ਪਦਮ ਆਸਣ ( 5 ) ਸਵ - ਆਸਣ । 
ਪ੍ਰਸ਼ਨ 19. ਯੋਗ ਵਿੱਚ ਧਿਆਨ ਤੋਂ ਕੀ ਭਾਵ ਹੈ ? 
ਉੱਤਰ . ਇਹ ਧਾਰਨਾ ਤੋਂ ਹੋਰ ਉੱਚੀ ਅਵਸਥਾ ਹੈ ।ਇਸ ਵਿੱਚ ਆਦਮੀ ਦੁਨਿਆਵੀ ਭਟਕਣਾਂ ਤੋਂ ਉੱਪਰ ਉੱਠ ਜਾਂਦਾ ਹੈ । ਉਹ ਆਪਣੇ ਵਿੱਚ ਅੰਤਰ ਧਿਆਨ ਹੋ ਜਾਂਦਾ ਹੈ । 
ਪ੍ਰਸ਼ਨ 20. ਮਯੂਰ ਆਸਣ ਦਾ ਕੀ ਲਾਭ ਹੈ ? 
ਉੱਤਰ . ਇਸ ਨਾਲ ਕੁੱਟ ਮਜ਼ਬੂਤ ਹੁੰਦੇ ਹਨ । 
ਪ੍ਰਸ਼ਨ 21. ਬ੍ਰਿਕਸ਼ ਆਸਣ ਦਾ ਕੀ ਲਾਭ ਹੈ ? 
ਉੱਤਰ . ਇਹ ਆਸਣ ਕਰਨ ਨਾਲ ਗੋਡੇ ਨਹੀਂ ਭਿੜਦੇ । 
ਪ੍ਰਸ਼ਨ 22. ਬਜਰ ਆਸਣ ਅਤੇ ਮਸਤੇਂਦਰ ਆਸਣ ਦਾ ਕੀ ਲਾਭ ਹੈ ? 
ਉੱਤਰ . ਇਹ ਆਸਣ ਕਰਨ ਨਾਲ ਸ਼ੂਗਰ ਦੀ ਬਿਮਾਰੀ ਠੀਕ ਹੁੰਦੀ ਹੈ । 
ਪ੍ਰਸ਼ਨ 23. ਸੀਸ ਆਸਣ ਦਾ ਕੀ ਲਾਭ ਹੈ ? 
ਉੱਤਰ . ਇਹ ਆਸਣ ਕਰਨ ਨਾਲ ਬੁੱਧੀ ਤੇਜ਼ ਹੁੰਦੀ ਹੈ । 
ਪ੍ਰਸ਼ਨ 24.ਕਿਹੜਾ ਵਿਅਕਤੀ ਆਤਮਾ ਅਤੇ ਪਰਮਾਤਮਾ ਨੂੰ ਮਿਲਾ ਸਕਦਾ ਹੈ? 
ਉੱਤਰ . ਆਤਮਾ ਅਤੇ ਪਰਮਾਤਮਾ ਨੂੰ ਕੇਵਲ ਓਹੀ ਵਿਅਕਤੀ ਮਿਲਾ ਸਕਦਾ ਹੈ ਜਿਹੜਾ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੋਵੇ । 
ਪ੍ਰਸ਼ਨ 25. ਪੇਟ ਗੈਸ ਦੀ ਬਿਮਾਰੀ ਕਿਹੜੇ ਆਸਣ ਨਾਲ ਦੂਰ ਹੁੰਦੀ ਹੈ ? ਉੱਤਰ . ਪੇਟ ਗੈਸ ਦੀ ਬਿਮਾਰੀ ਸਵ - ਆਸਣ ਨਾਲ ਦੂਰ ਹੁੰਦੀ ਹੈ ।
 ਪ੍ਰਸ਼ਨ 26. ਹਲ ਆਸਣ ਦਾ ਇੱਕ ਲਾਤ ਲਿਖੇ । 
ਉੱਤਰ . ਇਹ ਆਸਣ ਸਾਡੇ ਸਰੀਰ ਵਿੱਚ ਖੂਨ ਦੇ ਦੌਰੇ ਨੂੰ ਨਿਯਮਿਤ ਕਰਦਾ ਹੈ । ਫਲਸਰੂਪ ਚਮੜੀ ਸਬੰਧੀ ਰੋਗ ਜਲਦੀ ਦੂਰ ਹੋ ਜਾਂਦੇ 
ਪ੍ਰਸ਼ਨ 27. ਪਦਮ ਆਸਣ ਦਾ ਲਾਭ ਲਿਖੋ । 
ਉੱਤਰ . ਬਹੁਤ ਸਾਰੀਆਂ ਅੰਦਰੂਨੀ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ 
 ਪ੍ਰਸ਼ਨ 28.ਆਸਣ ਕਿਸ ਨੂੰ ਕਹਿੰਦੇ ਹਨ?
ਉੱਤਰ . ਜਦੋਂ ਸਰੀਰ ਨੂੰ ਇੱਕ ਵਿਸ਼ੇਸ਼ ਮੁੱਦਰਾ ਵਿੱਚ ਲਿਆ ਕੇ ਯੋਗ ਕੀਤਾ ਜਾਂਦਾ ਹੈ ਤਾਂ ਇਸ ਨੂੰ ਆਸਣ ਆਖਦੇ ਹਨ । 
ਪ੍ਰਸ਼ਨ 29.ਸਰੀਰ ਨਾਲ ਸਬੰਧਤ ਪਾਤੰਜਲੀ ਰਿਸ਼ੀ ਦੇ ਦੱਸੇ ਤਰੀਕੇ ਦਾ ਕੀ ਨਾਂ ਹੈ ? 
ਉੱਤਰ . ਅਸ਼ਟਾਂਗ ਯੋਗ । 
ਪ੍ਰਸ਼ਨ 30. ਸ਼ੂਗਰ ਦੀ ਬਿਮਾਰੀ ਕਿਸ ਆਸਣ ਨਾਲ ਦੂਰ ਹੁੰਦੀ ਹੈ ? 
ਉੱਤਰ . ਪਦਮ ਆਸਣ ਨਾਲ । 
ਪ੍ਰਸ਼ਨ 31.ਰੀੜ ਦੀ ਹੱਡੀ ਦੀ ਲਚਕ ਕਿਹੜਾ ਆਸਣ ਕਰਨ ਨਾਲ ਵੱਧਦੀ ਹੈ? 
ਉੱਤਰ . ਹਲ ਆਸਣ ਨਾਲ । 
ਪ੍ਰਸ਼ਨ 32. ਬਸਤੀ ਕਿਰਿਆ ਨਾਲ ਕੀ ਹੁੰਦਾ ਹੈ ? 
ਉੱਤਰ . ਬਸਤੀ ਕਿਰਿਆ ਨਾਲ ਸਰੀਰ ਦੀ ਸਫ਼ਾਈ ਹੁੰਦੀ ਹੈ । 
ਪ੍ਰਸ਼ਨ 33. ਮਾਨਸਿਕ ਧਕਾਵਟ ਕਿਹੜੇ ਆਸਣ ਨਾਲ ਦੂਰ ਹੋ ਸਕਦੀ ਹੈ ? ਉੱਤਰ . ਸਵ - ਆਸਣ ਨਾਲ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ । 
ਪ੍ਰਸ਼ਨ 34. ਗੁੱਟ ਮਜ਼ਬੂਤ ਕਿਹੜੇ ਆਸਣ ਕਰਨ ਨਾਲ ਹੁੰਦੇ ਹਨ ? 
ਉੱਤਰ . ਮਯੂਰ ਆਸਣ ਕਰਨ ਨਾਲ ਗੁੱਟ ਮਜ਼ਬੂਤ ਹੁੰਦੇ ਹਨ ।
One Marks Que-Ans


Question 1. What is yoga? 
Answer - Yoga is derived from the Sanskrit word yuj which means to join or merge. 

Question 2. What powers are developed in the body through yoga? 
A. Yoga promotes the development of hidden and supernatural powers in the body.

 Question 3, What is the purpose of yoga? 
A. The purpose of yoga is to keep the body flexible, healthy, energetic and healthy beyond the normal necessities of life. 

Question 4, What are the benefits of yoga? 
A. Yoga creates physical, mental, moral, intellectual and spiritual strength in a person. 

What is the ancient method of Indian exercise? 
A. The oldest form of Indian exercise is yoga asanas. This method was adopted by Sant Mahatma for physical health.

Question 6. With what power is the soul reconciled through the practice of yoga? 
A. Through the practice of yoga, the soul is reconciled with the divine power. 

Question 7. The method of Ashtanga Yoga has been explained by which sage? 
Answer - The method of Ashtanga Yoga is explained by Patanjali Rishi. 




Two Marks Que-Ans




Question 1. What is Ashtanga Yoga?
Answer: The practice of yoga according to the eight elements of yoga mentioned by Patanjali Rishi is called Ashtanga Yoga. 

Q2. What is the meaning of Ashtanga Yoga? 
Answer: Yam means to be disciplined and to develop in oneself a sense of non-violence, truthfulness, non-stealing, self-sacrifice and holiness. 

Question 3 What action is performed in Pranayama Yoga? 
ANSWER - The act of inhaling and exhaling according to a particular method is called pranayama. 

4. What should be the place to practice yoga? 
A. The place to practice yoga should be clean and well ventilated. 

Q5. When should I practice yoga? 
A. Yoga practice should be done in the morning after going to the toilet, before eating or three or four hours after eating dinner. 

Question 6. What kind of food should a yoga seeker eat? 
A. The yoga seeker should eat a simple and balanced diet. 

Question 7: What should be the attitude while practicing? 
Answer - The head should be in the man state to concentrate while practicing. 

Question 8. What is the benefit of Shiv Asan? 
Answer - Shiva Asan relieves high blood pressure, physical fatigue and mental stress. 

Question 9. Which asana should be done after doing Hal Asan? 
Answer - Shaw Asan should be done after Ral Asan. 

Question 10, How long should I practice yoga? 
A. Yoga exercises should be done for 30 minutes or according to physical fitness.

What is the significance of Shiva Asan? 
Answer - Shava Asan is of special importance in relaxing the body completely and relieving mental stress. 

Q12. After doing one asan, which asan should be done? 
Answer - One asan should be followed by another opposite asan. Such as Paschimotan Asan after Dhanur Asan. 

Question 13. When should Asanas not be done? 
A. Asanas should not be done in case of illness. 

Question 14. Which yoga practice and asana cleanses the internal organs of the body? 
ANSWER: The stomach is cleansed with the action of Dhoti, the bowels with the action of Basti, the lungs with the action of Pranayama. 

Question 15. Explain one of the benefits of Hal Asan. 
A. Plow asanas increase the flexibility of the spinal cord. 

Q16. Explain the benefits of Yoga Kriya Pranayama. 
A. Lungs are exercised through yoga. Increases the ability of the lungs to fill with air. 

Q17. Explain the benefits of Padma Asan. 
ANSWER: By doing Padma Asan, nothing enters the spine and the abdomen does not sag. 

Question 18. Explain one of the benefits of Dhanur Asan. 
A. Sagittarius cures asanas, arthritis and vaginal disorders. 

Q19. Write the benefit of Peacock Asan. 
A. Peacock asanas strengthen the joints. 

Question 20. Write the benefit of Shirath Asan. 
ANSWER: Doing asanas makes the intellect sharpMemory increases. 

Question 21. Write the names of five asanas. 
Answer- 1, Padma Asan 
          2. Servang Asan 
          3. Plow seat
          4. Vajra Asan 
          5. Wheel seat

Question 22. Write the benefit of Chakra Asan. 
ANSWER - Doing Chakra Asan provides relief from hernias, back pain and kidney pain. 

Question 23. Write the benefit of Vajra Asan.
Answer - Vajra Asan cures diabetes.

No comments:

Post a Comment

If you have any doubt, then let me know