Monday, August 3, 2020

ਸਪੋਰਟਸ ਜੀ.ਕੇ (SPORTS G.K)

                        


                    ਓਲੰਪਿਕਸ
                    Upcoming all Olympics Events

  1.  ਸਮਰ ਓਲੰਪਿਕਸ 2020 - ਟੋਕਿਓ
  2.  ਵਿੰਟਰ ਓਲੰਪਿਕਸ 2022 - ਬੀਜਿੰਗ
  3.  ਸਮਰ ਓਲੰਪਿਕਸ 2024 - ਪੈਰਿਸ
  4.  ਵਿੰਟਰ ਓਲੰਪਿਕਸ 2026 - ਮਿਲਾਨ-ਕੋਰਟੀਨਾ
  5. ਸਮਰ ਓਲੰਪਿਕਸ 2028 - ਲਾਸ ਏਂਜਲਸ
  • ਟੋਕਿਓ 2020 ਲਈ ਮਾਸਕੋਟਸ (Mascots)
  •  ਮੀਰਾਤੋਵਾ ਅਤੇ ਸੋਮਿਟੀ
  •  ਇੰਡੀਅਨ ਵੇਟਲਿਫਟਿੰਗ ਫੈਡਰੇਸ਼ਨ (ਆਈਡਬਲਯੂਐਫ) ਦੇ ਪ੍ਰਧਾਨ ਬੀਰੇਂਦਰ ਪ੍ਰਸਾਦ
  •   ਬੈਸ਼ਿਆ ਨੂੰ 2020 ਟੋਕਿਓ ਓਲੰਪਿਕ ਲਈ ਸ਼ੈੱਫ ਡੀ ਮਿਸ਼ਨ ਚੁਣਿਆ ਗਿਆ ਹੈ

  • ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਅਨ ਗੇਮਸ

  • ਰਾਸ਼ਟਰ ਮੰਡਲ ਖੇਡਾਂ 2022 - ਬਰਮਿੰਘਮ
  •  ਏਸ਼ੀਅਨ ਖੇਡਾਂ 2022 - ਹਾਂਗਜ਼ੌ


  • ਮਾਸਕੋਟ (Mascot)
  •  2022 ਸਮਰ ਯੂਥ ਓਲੰਪਿਕਸ

  •  ਜਗੁਆਰ "ਪਾਂਡੀ"
  •  2022 ਸਮਰ ਯੂਥ ਓਲੰਪਿਕਸ - ਡਕਾਰ, ਸੇਨੇਗਲ

No comments:

Post a Comment

If you have any doubt, then let me know