Wednesday, September 9, 2020

ਸਰੀਰਿਕ ਸਿੱਖਿਆ ਜਮਾਤ ਸਤਵੀਂ ਪਾਠ 4 ਪੰਜ ਅੰਕਾਂ ਵਾਲੇ ਪ੍ਰਸ਼ਨ ਉੱਤਰ

 



ਉੱਤਰ - ਖਿਚਾਵ ( Strain ) - ਖਿਚਾਵ ਮਾਸਪੇਸ਼ੀਆਂ ਦੀ ਸੱਟ ਹੈ । ਅਕਸਰ ਇਹ ਸੱਟ ਸਰੀਰ ਦੀਆਂ ਭਾਰੀਆਂ ਮਾਸਪੇਸ਼ੀਆਂ ਨੂੰ ਲੱਗਦੀ ਹੈ । ਇਸ ਸੱਟ ਵਿਚ ਖਿਡਾਰੀ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਵ ਆ ਜਾਂਦਾ ਹੈ।ਜਿਸ ਨਾਲ ਭੇਜ ਦਰਦ ਹੁੰਦਾ ਹੈ । ਜਿਸ ਦੇ ਸਿੱਟੇ ਵਜੋਂ ਜਾਂਦਾ ਹੈ । ਖਿਡਾਰੀ ਨੂੰ ਇਹ ਸੱਟ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਸ ਤਰ੍ਹਾਂ ਬਹੁਤ ਥਕਾਵਟ , ਠੀਕ ਤਰ੍ਹਾਂ ਨਾਲ ਸਰੀਰ ਨੂੰ ਨਾ ਗਰਮਾਉਣਾ , ਮਾਸਪੇਸ਼ੀਆਂ ' ਤੇ ਅਧਿਕ ਦਬਾਵ ਬਣਾਉ ਹੋਣਾ ਜਾਂ ਅਧਿਕ ਸਖ਼ਤ ਸਥਾਨ ਹੋਣ ਤੇ ਕੁੱਦਣ 



ਉੱਤਰ - ਹੱਡੀ ਦਾ ਉਤਰਨਾ ( Dislocation of Bone ) - ਸੰਟ ਵਿੱਚ ਜੋੜ ਉੱਪਰ ਅਧਿਕ ਦਬਾਵ ਪੈਣ ਦੇ ਕਾਰਨ ਜਾਂ ਝਟਕਾ ਲੱਗਣ ਦੇ ਕਾਰਨ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ । ਇਸ ਸੂਟ ਨਾਲ ਪ੍ਰਭਾਵਿਤ ਜੋੜ ਗਤੀ ਕਰਨਾ ਬੰਦ ਕਰ ਦਿੰਦਾ ਹੈ । ਇਸ ਲਈ ਖਿਡਾਰੀ ਖੇਡਣ ਤੋਂ ਅਸਮਰਥ ਹੋ ਜਾਂਦਾ ਹੈ । ਮੈਦਾਨ ਵਿੱਚ ਦੌੜਦੇ ਸਮੇਂ ਦੂਜੇ ਖਿਡਾਰੀ ਨਾਲ ਟਕਰਾਉਣ , ਕਿਸੇ ਪੋਲ ਜਾਂ ਮੇਜ ਨਾਲ ਟਕਰਾਉਣ ਜਾਂ ਡਿੱਗਣ ਸਮੇਂ ਜੋੜ ਅਧਿਕ ਮੁੜ ਜਾਣ ਕਾਰਨ ਇਹ ਸੱਟ ਲੱਗ ਜਾਂਦੀ ਹੈ । 




















No comments:

Post a Comment

If you have any doubt, then let me know